ਸਿੱਖ :- ਆਕਰਸ਼ਕ ਤੇ ਪ੍ਰਤਿਭਾਸ਼ਾਲੀ, ਇਸ ਸਮੇਂ ਦੁਬਈ ਵਿਚ ਐਮਐਨਸੀ ਵਿਚ ਬਤੌਰ ਸੀਨੀਅਰ ਕੰਸਲਟੈਂਟ ਆਪਣਾ ਕੈਰੀਅਰ ਬਣਾ ਰਹੀ, ਖਾਨਦਾਨੀ ਤੇ ਵਧੀਆ ਸਥਾਪਿਤ ਪਿਛੋਕੜ ਵਾਲਾ ਪਰਿਵਾਰ, ਪਿਆਰ, ਸਨਮਾਨ ਤੇ ਇਮਾਨਦਾਰੀ ਦੇ ਮੁੱਲਾਂ ਨੂੰ ਡੂੰਘਾਈ ਨਾਲ ਮੰਨਣ ਵਾਲੇ ਪਰਿਵਾਰ ਦੀ ਲੜਕੀ ਲਈ ਢੁੱਕਵਾਂ, ਉਕਤ ਦੇ ਮੁੱਲਾਂ, ਬੁੱਧੀਮਤਾ ਅਤੇ ਜੀਵਨ ਪ੍ਰਤੀ ਨਜ਼ਰੀਏ ਦਾ ਸਨਮਾਨ ਕਰਨ ਵਾਲਾ, ਵਧੀਆ ਪੜ੍ਹਿਆ-ਲਿਖਿਆ, ਤਾਂਘਵਾਨ ਤੇ ਸਮਝਦਾਰ, ਜੀਵਨ ਦੇ ਪ੍ਰਤੀ ਪ੍ਰਗਤੀਸ਼ੀਲ ਸੋਚ ਰੱਖਣ ਵਾਲਾ ਵਰ ਚਾਹੀਦਾ ਹੈ। ਹੋਰ ਵੇਰਵਿਆਂ ਤੇ ਵਿਚਾਰ ਵਟਾਂਦਰੇ ਲਈ ਚਾਹਵਾਨ ਪਰਿਵਾਰ ਸਾਡੇ ਨਾਲ ਸੰਪਰਕ ਕਰ ਸਕਦੇ ਹਨ- 00971504779128.